Lesson 1
ਤੁਸੀਂ ਕੀ ਕਰਦੇ ਹੋ? Tusi ki karde ho? — What do you do? (to a man)
ਤੁਸੀਂ ਕੀ ਕਰਦੀ ਹੋ? Tusi ki kardi ho? — What do you do? (to a woman)
ਮੈਂ ਦੌੜਦਾ ਹਾਂ। Main daurda haan. — I run. (male)
ਮੈਂ ਦੌੜਦੀ ਹਾਂ। Main daurdi haan. — I run. (female)
ਮੈਂ ਖਾਂਦਾ ਹਾਂ। Main khaanda haan. — I eat. (male)
ਮੈਂ ਖਾਂਦੀ ਹਾਂ। Main khaandi haan. — I eat. (female)
ਮੈਂ ਸੌਂਦਾ ਹਾਂ। Main saunda haan. — I sleep. (male)
ਮੈਂ ਸੌਂਦੀ ਹਾਂ। Main saundi haan. — I sleep. (female)
ਮੈਂ ਸਿੱਖਦਾ ਹਾਂ। Main sikhda haan. — I learn. (male)
ਮੈਂ ਸਿੱਖਦੀ ਹਾਂ। Main sikhdi haan. — I learn. (female)
ਮੈਂ ਪੜ੍ਹਦਾ ਹਾਂ। Main parhda haan. — I read. (male)
ਮੈਂ ਪੜ੍ਹਦੀ ਹਾਂ। Main parhdi haan. — I read. (female)
Vocabulary:
ਤੁਸੀਂ (tusi) — you (formal/plural)
ਕੀ (ki) — what
ਕਰਦੇ / ਕਰਦੀ (karde / kardi) — do (to a man / woman)
ਹੋ (ho) - (you) are
ਮੈਂ (main) — I
ਦੌੜ (daur) — run
ਖਾ (kha) — eat
ਸੌਂ (saun) — sleep
ਸਿੱਖ (sikh) — learn
ਪੜ੍ਹ (parh) — read
ਹਾਂ (haan) — (I) am
Sentences
ਤੁਸੀਂ ਕੀ ਕਰਦੀ ਹੋ?
ਮੈਂ ਦੌੜਦੀ ਹਾਂ। ਮੈਂ ਖਾਂਦੀ ਹਾਂ। ਮੈਂ ਸੌਂਦੀ ਹਾਂ। ਮੈਂ ਸਿੱਖਦੀ ਹਾਂ। ਮੈਂ ਪੜ੍ਹਦੀ ਹਾਂ।
ਤੁਸੀਂ ਕੀ ਕਰਦੇ ਹੋ?
ਮੈਂ ਦੌੜਦਾ ਹਾਂ। ਮੈਂ ਖਾਂਦਾ ਹਾਂ। ਮੈਂ ਸੌਂਦਾ ਹਾਂ। ਮੈਂ ਸਿੱਖਦਾ ਹਾਂ। ਮੈਂ ਪੜ੍ਹਦਾ ਹਾਂ।