Lesson 3
ਤੁਸੀਂ ਕੀ ਕਰਦੇ/ਕਰਦੀ ਹੋ? Tusi ki karde/kardi ho? — What do you do? (to a man/woman)
Run (ਦੌੜਨਾ / daudna) - ਮੈਂ ____ ਵਿੱਚ ਦੌੜਦਾ/ਦੌੜਦੀ ਹਾਂ।
ਮੈਂ ਜੰਗਲ ਵਿੱਚ ਦੌੜਦਾ/ਦੌੜਦੀ ਹਾਂ। Main jangal vich daurda/daurdi haan. — I run in the forest.
ਮੈਂ ਸ਼ਹਿਰ ਵਿੱਚ ਦੌੜਦਾ/ਦੌੜਦੀ ਹਾਂ। Main shehar vich daurda/daurdi haan. — I run in the city.
ਮੈਂ ਸਕੂਲ ਵਿੱਚ ਦੌੜਦਾ/ਦੌੜਦੀ ਹਾਂ। Main school vich daurda/daurdi haan. — I run in the school.
ਮੈਂ ਸਰੀ ਵਿੱਚ ਦੌੜਦਾ/ਦੌੜਦੀ ਹਾਂ। Main Sari vich daurda/daurdi haan. — I run in Surrey
ਮੈਂ ਲਾਇਬ੍ਰੇਰੀ ਵਿੱਚ ਦੌੜਦਾ/ਦੌੜਦੀ ਹਾਂ। Main library vich daurda/daurdi haan. — I run in the library.
Sleep (ਸੋਣਾ / sona) - ਮੈਂ ____ ਵਿੱਚ ਸੌਂਦਾ/ਸੌਂਦੀ ਹਾਂ।
ਮੈਂ ਲਾਇਬ੍ਰੇਰੀ ਵਿੱਚ ਸੌਂਦਾ/ਸੌਂਦੀ ਹਾਂ। Main library vich saunda/saundi haan. — I sleep in the library.
ਮੈਂ ਬੱਸ ਵਿੱਚ ਸੌਂਦਾ/ਸੌਂਦੀ ਹਾਂ। Main bus vich saunda/saundi haan. — I sleep in the bus.
ਮੈਂ ਸਕੂਲ ਵਿੱਚ ਸੌਂਦਾ/ਸੌਂਦੀ ਹਾਂ। Main school vich saunda/saundi haan. — I sleep in the school.
ਮੈਂ ਜੰਗਲ ਵਿੱਚ ਸੌਂਦਾ/ਸੌਂਦੀ ਹਾਂ। Main jangal vich saunda/saundi haan. — I sleep in the forest.
ਮੈਂ ਕਾਰ ਵਿੱਚ ਸੌਂਦਾ/ਸੌਂਦੀ ਹਾਂ। Main kaar vich saunda/saundi haan. — I sleep in the car.
Learn (ਸਿੱਖਣਾ / sikhna) – ਮੈਂ ____ ਸਿੱਖਦਾ/ਸਿੱਖਦੀ ਹਾਂ।
ਮੈਂ ਪੰਜਾਬੀ ਸਿੱਖਦਾ/ਸਿੱਖਦੀ ਹਾਂ। Main Punjabi sikhda/sikhdi haan. — I learn Punjabi.
ਮੈਂ ਅੰਗਰੇਜ਼ੀ ਸਿੱਖਦਾ/ਸਿੱਖਦੀ ਹਾਂ। Main angrezi sikhda/sikhdi haan. — I learn English.
ਮੈਂ ਸੰਗੀਤ ਸਿੱਖਦਾ/ਸਿੱਖਦੀ ਹਾਂ। Main sangeet sikhda/sikhdi haan. — I learn music.
ਮੈਂ ਗਣਿਤ ਸਿੱਖਦਾ/ਸਿੱਖਦੀ ਹਾਂ। Main ganit sikhda/sikhdi haan. — I learn math.
ਮੈਂ ਵਿਗਿਆਨ ਸਿੱਖਦਾ/ਸਾਇੰਸ ਸਿੱਖਦੀ ਹਾਂ। Main vigyan sikhda/sikhdi haan. — I learn science.
Read (ਪੜ੍ਹਨਾ / parhna) - ਮੈਂ ____ਪੜ੍ਹਦਾ/ਪੜ੍ਹਦੀ ਹਾਂ।
ਮੈਂ ਕਿਤਾਬ ਪੜ੍ਹਦਾ/ਪੜ੍ਹਦੀ ਹਾਂ। Main kitaab parhda/parhdi haan. — I read a book.
ਮੈਂ ਅਖਬਾਰ ਪੜ੍ਹਦਾ/ਪੜ੍ਹਦੀ ਹਾਂ। Main akhbaar parhda/parhdi haan. — I read a newspaper.
ਮੈਂ ਈਮੇਲ ਪੜ੍ਹਦਾ/ਪੜ੍ਹਦੀ ਹਾਂ। Main email parhda/parhdi haan. — I read an email.
ਮੈਂ ਬਲੌਗ ਪੜ੍ਹਦਾ/ਪੜ੍ਹਦੀ ਹਾਂ। Main blog parhda/parhdi haan. — I read a blog.
ਮੈਂ ਸੁਨੇਸ਼ ਪੜ੍ਹਦਾ/ਪੜ੍ਹਦੀ ਹਾਂ। Main suneesh parhda/parhdi haan. — I read a message.
Eat (ਖਾਣਾ / khaana) - ਮੈਂ ___ ਖਾਂਦਾ/ਖਾਂਦੀ ਹਾਂ।
ਮੈਂ ਸੇਬ ਖਾਂਦਾ/ਖਾਂਦੀ ਹਾਂ। Main seb khaanda/khaandi haan. — I eat an apple.
ਮੈਂ ਪੀਜ਼ਾ ਖਾਂਦਾ/ਖਾਂਦੀ ਹਾਂ। Main pizza khaanda/khaandi haan. — I eat pizza.
ਮੈਂ ਰੋਟੀ ਖਾਂਦਾ/ਖਾਂਦੀ ਹਾਂ। Main roti khaanda/khaandi haan. — I eat roti
ਮੈਂ ਆਈਸਕ੍ਰੀਮ ਖਾਂਦਾ/ਖਾਂਦੀ ਹਾਂ। Main ice cream khaanda/khaandi haan. — I eat ice cream.
ਮੈਂ ਗਾਜਰ ਖਾਂਦਾ/ਖਾਂਦੀ ਹਾਂ। Main gaajar khaanda/khaandi haan. — I eat a carrot.
Vocabulary
Verbs
ਦੌੜਣਾ (daudna) — to run
ਸੌਣਾ (sona) — to sleep
ਸਿੱਖਣਾ (seekhna) — to learn
ਪੜ੍ਹਣਾ (padhnā) — to read
ਖਾਣਾ (khaana) — to eat
Places
ਜੰਗਲ (jangal) — forest
ਸ਼ਹਿਰ (shahar) — city
ਸਕੂਲ (school) — school
ਸਰੀ (Sari) — Surrey
ਲਾਇਬ੍ਰੇਰੀ (library) — library
ਬੱਸ (bus) — bus
ਕਾਰ (kaar) — car
Subjects
ਪੰਜਾਬੀ (Punjabi) — Punjabi
ਅੰਗਰੇਜ਼ੀ (Angrezi) — English
ਸੰਗੀਤ (sangeet) — music
ਗਣਿਤ (ganit) — math
ਵਿਗਿਆਨ (vigyan) — science
Reading Materials
ਕਿਤਾਬ (kitaab) — book
ਅਖਬਾਰ (akhbaar) — newspaper
ਈਮੇਲ (email) — email
ਬਲੌਗ (blog) — blog
ਸੁਨੇਸ਼ (sunesha) — message
Food
ਸੇਬ (seb) — apple
ਪੀਜ਼ਾ (pizza) — pizza
ਰੋਟੀ (roti) — roti
ਆਈਸਕ੍ਰੀਮ (ice cream) — ice cream
ਗਾਜਰ (gaajar) — carrot
Sentences
ਤੁਸੀਂ ਕੀ ਕਰਦੀ ਹੋ?
ਮੈਂ ਜੰਗਲ ਵਿੱਚ ਦੌੜਦੀ ਹਾਂ। ਮੈਂ ਸ਼ਹਿਰ ਵਿੱਚ ਦੌੜਦੀ ਹਾਂ। ਮੈਂ ਸਕੂਲ ਵਿੱਚ ਦੌੜਦੀ ਹਾਂ। ਮੈਂ ਸਰੀ ਵਿੱਚ ਦੌੜਦੀ ਹਾਂ। ਮੈਂ ਲਾਇਬ੍ਰੇਰੀ ਵਿੱਚ ਦੌੜਦੀ ਹਾਂ।
ਮੈਂ ਲਾਇਬ੍ਰੇਰੀ ਵਿੱਚ ਸੌਂਦੀ ਹਾਂ। ਮੈਂ ਬੱਸ ਵਿੱਚ ਸੌਂਦੀ ਹਾਂ। ਮੈਂ ਸਕੂਲ ਵਿੱਚ ਸੌਂਦੀ ਹਾਂ। ਮੈਂ ਜੰਗਲ ਵਿੱਚ ਸੌਂਦੀ ਹਾਂ। ਮੈਂ ਕਾਰ ਵਿੱਚ ਸੌਂਦੀ ਹਾਂ।
ਮੈਂ ਪੰਜਾਬੀ ਸਿੱਖਦੀ ਹਾਂ। ਮੈਂ ਅੰਗਰੇਜ਼ੀ ਸਿੱਖਦੀ ਹਾਂ। ਮੈਂ ਸੰਗੀਤ ਸਿੱਖਦੀ ਹਾਂ। ਮੈਂ ਗਣਿਤ ਸਿੱਖਦੀ ਹਾਂ। ਮੈਂ ਵਿਗਿਆਨ ਸਿੱਖਦੀ ਹਾਂ।
ਮੈਂ ਕਿਤਾਬ ਪੜ੍ਹਦੀ ਹਾਂ। ਮੈਂ ਅਖਬਾਰ ਪੜ੍ਹਦੀ ਹਾਂ। ਮੈਂ ਈਮੇਲ ਪੜ੍ਹਦੀ ਹਾਂ। ਮੈਂ ਬਲੌਗ ਪੜ੍ਹਦੀ ਹਾਂ। ਮੈਂ ਸੁਨੇਸ਼ ਪੜ੍ਹਦੀ ਹਾਂ।
ਮੈਂ ਸੇਬ ਖਾਂਦੀ ਹਾਂ। ਮੈਂ ਪੀਜ਼ਾ ਖਾਂਦੀ ਹਾਂ। ਮੈਂ ਰੋਟੀ ਖਾਂਦੀ ਹਾਂ। ਮੈਂ ਆਈਸਕ੍ਰੀਮ ਖਾਂਦੀ ਹਾਂ। ਮੈਂ ਗਾਜਰ ਖਾਂਦੀ ਹਾਂ।
ਤੁਸੀਂ ਕੀ ਕਰਦੇ ਹੋ?
ਮੈਂ ਜੰਗਲ ਵਿੱਚ ਦੌੜਦਾ ਹਾਂ। ਮੈਂ ਸ਼ਹਿਰ ਵਿੱਚ ਦੌੜਦਾ ਹਾਂ। ਮੈਂ ਸਕੂਲ ਵਿੱਚ ਦੌੜਦਾ ਹਾਂ। ਮੈਂ ਸਰੀ ਵਿੱਚ ਦੌੜਦਾ ਹਾਂ। ਮੈਂ ਲਾਇਬ੍ਰੇਰੀ ਵਿੱਚ ਦੌੜਦਾ ਹਾਂ।
ਮੈਂ ਲਾਇਬ੍ਰੇਰੀ ਵਿੱਚ ਸੌਂਦਾ ਹਾਂ। ਮੈਂ ਬੱਸ ਵਿੱਚ ਸੌਂਦਾ ਹਾਂ। ਮੈਂ ਸਕੂਲ ਵਿੱਚ ਸੌਂਦਾ ਹਾਂ। ਮੈਂ ਜੰਗਲ ਵਿੱਚ ਸੌਂਦਾ ਹਾਂ। ਮੈਂ ਕਾਰ ਵਿੱਚ ਸੌਂਦਾ ਹਾਂ।
ਮੈਂ ਪੰਜਾਬੀ ਸਿੱਖਦਾ ਹਾਂ। ਮੈਂ ਅੰਗਰੇਜ਼ੀ ਸਿੱਖਦਾ ਹਾਂ। ਮੈਂ ਸੰਗੀਤ ਸਿੱਖਦਾ ਹਾਂ। ਮੈਂ ਗਣਿਤ ਸਿੱਖਦਾ ਹਾਂ। ਮੈਂ ਵਿਗਿਆਨ ਸਿੱਖਦਾ ਹਾਂ।
ਮੈਂ ਕਿਤਾਬ ਪੜ੍ਹਦਾ ਹਾਂ। ਮੈਂ ਅਖਬਾਰ ਪੜ੍ਹਦਾ ਹਾਂ। ਮੈਂ ਈਮੇਲ ਪੜ੍ਹਦਾ ਹਾਂ। ਮੈਂ ਬਲੌਗ ਪੜ੍ਹਦਾ ਹਾਂ। ਮੈਂ ਸੁਨੇਸ਼ ਪੜ੍ਹਦਾ ਹਾਂ।
ਮੈਂ ਸੇਬ ਖਾਂਦਾ ਹਾਂ। ਮੈਂ ਪੀਜ਼ਾ ਖਾਂਦਾ ਹਾਂ। ਮੈਂ ਰੋਟੀ ਖਾਂਦਾ ਹਾਂ। ਮੈਂ ਆਈਸਕ੍ਰੀਮ ਖਾਂਦਾ ਹਾਂ। ਮੈਂ ਗਾਜਰ ਖਾਂਦਾ ਹਾਂ।